• #2 - Of Perfectionism - ਕਮਾਲਪ੍ਰਸਤੀ ਕਿੰਨੀ ਕੁ ਚੰਗੀ ਹੁੰਦੀ ਹੈ ?

  • Oct 29 2023
  • Length: 33 mins
  • Podcast

#2 - Of Perfectionism - ਕਮਾਲਪ੍ਰਸਤੀ ਕਿੰਨੀ ਕੁ ਚੰਗੀ ਹੁੰਦੀ ਹੈ ? cover art

#2 - Of Perfectionism - ਕਮਾਲਪ੍ਰਸਤੀ ਕਿੰਨੀ ਕੁ ਚੰਗੀ ਹੁੰਦੀ ਹੈ ?

  • Summary

  • Perfect is the enemy of good, said Voltaire. But we are trying to live perfect lives, perfect relationships, maintain perfect personas everywhere. Is it healthy to strive for perfection? What does it cost us?

    Let us unpack Perfectionism in this episode of ChaiLunge podcast.

    ਕਮਾਲ, ਉੱਤਮ, ਆਦਰਸ਼, ਪ੍ਰਬੀਨ ਹੋਣਾ - ਕਿਸ ਨੂੰ ਬੁਰਾ ਲੱਗ ਸਕਦਾ ਹੈ ? ਪਰ ਕਿਤੇ ਕਮਾਲ ਹਾਸਲ ਕਰਨ ਦੀ ਚਾਹ ਸਾਥੋਂ ਸਦਾ ਅਸਲ ਤਾਂ ਨਹੀਂ ਖੋਹ ਰਹੀ? ਨਾ ਹਾਸਲ ਕਰਨ ਯੋਗ ਟੀਚੇ ਮਿਥ ਕੇ ਕਿਤੇ ਅਸੀਂ ਆਪਣੇ ਆਪ ਨੂੰ ਅਤੇ ਹੋਰਾਂ ਨੂੰ ਥਕਾ ਤਾਂ ਨਹੀਂ ਰਹੇ ?

    ਇਸ ਐਪੀਸੋਡ ਵਿੱਚ ਇਸ ਕਮਾਲਪ੍ਰਸਤੀ ਨੂੰ ਸਮਝਦੇ ਹਾਂ

    ਜੇ ਤੁਸੀਂ ਆਪਣੀ ਕਹਾਣੀ ਆਪਣੀ ਜ਼ੁਬਾਨੀ ਇਸ ਪੌਡਕਾਸਟ ਤੇ ਸਾਂਝੀ ਕਰਨਾ ਚਾਹੋ ਤਾਂ ਮੈਨੂੰ ਤੇ chailunge.manpreet@gmail.com te ਈ-ਮੇਲ ਕਰ ਕੇ ਦੱਸਣਾ, ਅਸੀਂ ਤੁਹਾਨੂੰ ਮਹਿਮਾਨਾਂ ਦੀ ਲਿਸਟ ਵਿੱਚ ਸ਼ਾਮਿਲ ਕਰ ਲਵਾਂਗੇ

    If you would like to share your story - of your challenges- do email us on chailunge.manpreet@gmail.com and we will add you to the lineup.


    Show More Show Less

What listeners say about #2 - Of Perfectionism - ਕਮਾਲਪ੍ਰਸਤੀ ਕਿੰਨੀ ਕੁ ਚੰਗੀ ਹੁੰਦੀ ਹੈ ?

Average Customer Ratings

Reviews - Please select the tabs below to change the source of reviews.

In the spirit of reconciliation, Audible acknowledges the Traditional Custodians of country throughout Australia and their connections to land, sea and community. We pay our respect to their elders past and present and extend that respect to all Aboriginal and Torres Strait Islander peoples today.