• ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 107 : ਸਤੰਬਰ 13, 2024
    Sep 16 2024
    ਐਡਮੰਟਨ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਤੋਂ ਬਾਅਦ ਭਾਈਚਾਰੇ ਵਿਚ ਰੋਸ ਅਤੇ ਚਿੰਤਾ; ਪੌਲੀਐਵ ਨੇ ਕਿਹਾ ਕਿ ਕੰਜ਼ਰਵੇਟਿਵਜ਼ ‘ਜਲਦ ਤੋਂ ਜਲਦ’ ਲਿਆਉਣਗੇ ਅਵਿਸ਼ਵਾਸ ਪ੍ਰਸਤਾਵ https://www.rcinet.ca/pa/wp-content/uploads/sites/91/2024/09/baladorcipa_107_-online-audio-converter.com_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 106 : ਸਤੰਬਰ 06, 2024
    Sep 16 2024
    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 106
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 105 : ਅਗਸਤ31, 2024
    Sep 16 2024
    ਕੈਨੇਡਾ ਆਏ ਵਿਜ਼ਿਟਰਜ਼ ਨਹੀਂ ਦੇ ਸਕਣਗੇ ਵਰਕ ਪਰਮਿਟ ਲਈ ਅਰਜ਼ੀ; ਚੀਨ ਚ ਬਣੇ ਇਲੈਕਟ੍ਰਿਕ ਵਾਹਨਾਂ ‘ਤੇ ਮੋਟੇ ਟੈਰਿਫ਼ ਲਗਾਏਗਾ ਕੈਨੇਡਾ ਅਤੇ ਰੇਲ ਲੇਬਰ ਵਿਵਾਦ ਖ਼ਤਮ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਵਿਰੁੱਧ ਯੂਨੀਅਨ ਨੇ ਅਦਾਲਤ ਚ ਕੀਤੀ ਅਪੀਲ https://www.rcinet.ca/pa/wp-content/uploads/sites/91/2024/09/baladorcipa_105_-online-audio-converter.com_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 104 : ਅਗਸਤ24, 2024
    Sep 16 2024
    ਅਮਰੀਕਾ ਦੇ ਵੀਜ਼ਾ ਲਈ ਕੈਨੇਡੀਅਨ ਰੈਜ਼ੀਡੈਂਟਸ ਦਾ ਉਡੀਕ ਸਮਾਂ ਦੁਨੀਆ ਵਿਚ ਸਭ ਤੋਂ ਵੱਧ; ਕੈਨੇਡਾ ਦੇ ਕਈ ਯਹੂਦੀ ਅਦਾਰਿਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ https://www.rcinet.ca/pa/wp-content/uploads/sites/91/2024/09/baladorcipa_104_-online-audio-converter.com_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 103 : ਅਗਸਤ17, 2024
    Sep 16 2024
    ਕੈਨੇਡਾ ਦਾ ਟੈਂਪੋਰੈਰੀ ਫ਼ੌਰਨ ਵਰਕਰ ਪ੍ਰੋਗਰਾਮ ‘ਆਧੁਨਿਕ ਗ਼ੁਲਾਮੀ ਦਾ ਟਿਕਾਣਾ’: ਯੂਐਨ ਰਿਪੋਰਟ; ਅੱਤਵਾਦ ਦੇ ਸ਼ੱਕੀ ਦੀ ਨਾਗਰਿਕਤਾ ਰੱਦ ਕਰਨ ‘ਤੇ ਵਿਚਾਰ ਕਰ ਰਿਹੈ ਕੈਨੇਡਾ; ਕੈਨੇਡਾ ਵਿਚ ਸ਼ੁਰੂ ਹੋਈ ਇੱਕ ਨਵੀਂ ਸਿਆਸੀ ਪਾਰਟੀ https://www.rcinet.ca/pa/wp-content/uploads/sites/91/2024/09/baladorcipa_103_-online-audio-converter.com_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 102 : ਅਗਸਤ10, 2024
    Sep 16 2024
    ਵਿਆਪਕ ਜੰਗ ਦੇ ਡਰ ਤੋਂ ਇਜ਼ਰਾਈਲ ਚੋਂ ਆਪਣੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਬਾਹਰ ਕੱਢ ਰਿਹੈ ਕੈਨੇਡਾ; ਸੁਤੰਤਰ ਰੀਵਿਊ ਮਗਰੋਂ ਨਿਆਂ ਮੰਤਰੀ ਨੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਦੀ ਨਿਯੁਕਤੀ ਟਾਲ਼ੀ; ਜਤਿੰਦਰ ਬੈਦਵਾਨ ਬ੍ਰਿਟਿਸ਼ ਕੋਲੰਬੀਆ ਦੇ ਚੀਫ਼ ਕੋਰੋਨਰ ਨਿਯੁਕਤ https://www.rcinet.ca/pa/wp-content/uploads/sites/91/2024/09/baladorcipa_102_-online-audio-converter.com_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 101 : ਅਗਸਤ03, 2024
    Sep 13 2024
    ਗਵਰਨਰ ਜਨਰਲ ਦੀ ਨਿਯੁਕਤੀ ਵਿਰੁੱਧ ਮੁਕੱਦਮਾ ਖ਼ਾਰਜ ਕਰਨ ਦੀ ਫ਼ੈਡਰਲ ਸਰਕਾਰ ਦੀ ਮੰਗ ਅਦਾਲਤ ਵੱਲੋਂ ਰੱਦ; ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੁਣਾਵੀ ਵਿਗਿਆਪਨ ਵਿਚ ਜਗਮੀਤ ਸਿੰਘ ‘ਤੇ ਸਾਧਿਆ ਨਿਸ਼ਾਨਾ https://www.rcinet.ca/pa/wp-content/uploads/sites/91/2024/09/baladorcipa_101_-online-audio-converter.com_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 100 : ਜੁਲਾਈ 26, 2024
    Sep 13 2024
    ਸਰਕਾਰ ਲਈ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਟੀਚਾ ਸਮੇਂ ਸਿਰ ਪੂਰਾ ਕਰਨਾ ਮੁਸ਼ਕਲ: ਬੈਂਕ ਔਫ਼ ਕੈਨੇਡਾ ਦਾ ਅਨੁਮਾਨ; ਸਟਾਫ਼ ਨੇ ਯੂਕਰੇਨ ਵੀਜ਼ਾ ਪ੍ਰੋਗਰਾਮ ਬਾਰੇ ਇਮੀਗ੍ਰੇਸ਼ਨ ਮੰਤਰੀ ਨੂੰ ਦਿੱਤੀ ਸੀ ਚਿਤਾਵਨੀ https://www.rcinet.ca/pa/wp-content/uploads/sites/91/2024/09/baladorcipa_100_-online-audio-converter.com_.mp3
    Show More Show Less
    10 mins