• Ep56 ਹਾਰ ਦੀ ਜਿੱਤ - ਸੁਦਰਸ਼ਨ | Haar Di Jitt - Sudarshan | Punjabi Story #harleentutorials

  • Sep 20 2024
  • Length: 12 mins
  • Podcast

Ep56 ਹਾਰ ਦੀ ਜਿੱਤ - ਸੁਦਰਸ਼ਨ | Haar Di Jitt - Sudarshan | Punjabi Story #harleentutorials

  • Summary

  • ਸੁਦਰਸ਼ਨ ਦਾ ਜਨਮ ਸਾਲ 1896 ਵਿੱਚ ਸਿਆਲਕੋਟ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ 'ਪੰਡਿਤ ਬਦਰੀਨਾਥ ਭੱਟ' ਸੀ। ਲਾਹੌਰ ਦੀ ਉਰਦੂ ਪਤ੍ਰਿਕਾ 'ਹਜ਼ਾਰ ਦਾਸਤਾਂ' ਵਿੱਚ ਉਨ੍ਹਾਂ ਦੀਆਂ ਕਈ ਕਹਾਣੀਆਂ ਛਪੀਆਂ । 'ਹਾਰ ਦੀ ਜਿੱਤ' ਪੰਡਿਤ ਬਦਰੀਨਾਥ ਭੱਟ ਦੀ ਪਹਿਲੀ ਕਹਾਣੀ ਸੀ, ਜੋ 1920 ਵਿਚ 'ਸਰਸਵਤੀ' ਵਿਚ ਛਪੀ ਸੀ।। ਉਨ੍ਹਾਂ ਨੇ ਕਈ ਫਿਲਮਾਂ ਦੀ ਪਟਕਥਾ ਅਤੇ ਗੀਤ ਵੀ ਲਿਖੇ ਹਨ । ਆਪਣੀਆਂ ਲਗਭਗ ਸਾਰੀਆਂ ਪ੍ਰਸਿੱਧ ਕਹਾਣੀਆਂ ਵਿੱਚ ਸਮੱਸਿਆਵਾਂ ਦੇ ਆਦਰਸ਼ਵਾਦੀ ਹੱਲ ਪੇਸ਼ ਕੀਤੇ ਹਨ।

    "Haar Di Jitt" (Victory in Defeat) a mesmerizing story of resilience, determination, and the power of the human spirit, written by the talented "Sudarshan". The story is about a saint named Baba Bharti who had so much love for his beautiful horse. He loses his horse to make sure that no one will lose faith and distrust the poor and people in need.

    Sudarshan weaves a tapestry of emotions, interwoven with rich cultural elements, as he crafts a narrative that will keep you engaged from start to finish.


    ਆਓ ਸੁਣੀਏ ਸੁਦਰਸ਼ਨ ਦੀ ਕਹਾਣੀ "ਹਾਰ ਦੀ ਜਿੱਤ" Haar Di Jitt ~ Story by Sudarshan

    Narrated by ~ Harleen Kaur


    ⁠#sudarshan #harleentutorials⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠

    ⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠⁠




    Show More Show Less
activate_samplebutton_t1

What listeners say about Ep56 ਹਾਰ ਦੀ ਜਿੱਤ - ਸੁਦਰਸ਼ਨ | Haar Di Jitt - Sudarshan | Punjabi Story #harleentutorials

Average Customer Ratings

Reviews - Please select the tabs below to change the source of reviews.

In the spirit of reconciliation, Audible acknowledges the Traditional Custodians of country throughout Australia and their connections to land, sea and community. We pay our respect to their elders past and present and extend that respect to all Aboriginal and Torres Strait Islander peoples today.